\ ;

ਕਾਨੂੰਨੀ ਜਾਂ ਚੁਣੇ ਹੋਏ/ਪਸੰਦੀਦਾ ਨਾਮ ਨੂੰ ਅੱਪਡੇਟ ਕਰਨਾ

Modified on Fri, 20 Oct, 2023 at 9:40 AM

ਕਾਨੂੰਨੀ ਨਾਮ ਨੂੰ ਬਦਲਣਾ

ਤੁਹਾਡਾ ਕਨੂੰਨੀ ਨਾਮ ਬਦਲਣ ਲਈ, ਤੁਹਾਡੀ ਸਥਾਨਕ HR ਟੀਮ ਦੇ ਕਿਸੇ ਮੈਂਬਰ ਨੂੰ ਇੱਕ ਅਜਿਹਾ ਕਾਨੂੰਨੀ ਦਸਤਾਵੇਜ਼ ਦੇਖਣਾ ਪਵੇਗਾ ਜਿਸ ਵਿੱਚ ਤੁਹਾਡਾ ਨਵਾਂ ਨਾਮ ਹੈ (ਸੋਸ਼ਲ ਸਕਿਉਰਿਟੀ ਕਾਰਡ, ਡਰਾਈਵਰ ਲਾਇਸੈਂਸ, ਪਾਸਪੋਰਟ, ਆਦਿ)। 


ਇੱਕ ਟਿਕਟ ਜਮ੍ਹਾਂ ਕਰੋ ਅਤੇ HR ਟੀਮ ਦਾ ਕੋਈ ਮੈਂਬਰ ਤੁਹਾਡੇ ਨਾਮ ਨੂੰ ਅੱਪਡੇਟ ਕਰਨ ਲਈ ਮਿਲਣ ਦਾ ਸਮਾਂ ਨਿਰਧਾਰਤ ਕਰਨ ਲਈ ਤੁਹਾਡੇ ਨਾਲ ਸੰਪਰਕ ਕਰੇਗਾ।



ਚੁਣਿਆ ਹੋਇਆ/ਪਸੰਦੀਦਾ ਨਾਮ


ਮੋਬਾਈਲ ਤੋਂ ਐਕਸੈਸ:


ਆਪਣੇ ਚੁਣੇ ਹੋਏ/ਪਸੰਦੀਦਾ ਨਾਮ ਨੂੰ ਅਪਡੇਟ ਕਰਨ ਲਈ ADP ਐਪ ਡਾਉਨਲੋਡ ਕਰੋ ਅਤੇ ਆਪਣੇ ਖਾਤੇ ਵਿੱਚ ਲਾਗਇਨ ਕਰੋ। ਸਾਈਡਬਾਰ ਖੋਲ੍ਹਣ ਲਈ ਉੱਪਰ ਖੱਬੇ ਹੱਥ ਦੇ ਕੋਨੇ ਵਿੱਚ ਮੌਜੂਦ ਗੋਲੇ 'ਤੇ ਕਲਿੱਕ ਕਰੋ। "ਪ੍ਰੋਫਾਈਲ" 'ਤੇ ਕਲਿੱਕ ਕਰੋ।


                         


ਆਪਣੀ ਪ੍ਰੋਫਾਈਲ 'ਤੇ, "ਨਿੱਜੀ"' ਫਿਰ "ਨਿੱਜੀ ਜਾਣਕਾਰੀ" 'ਤੇ ਕਲਿੱਕ ਕਰੋ।

    



"ਪਸੰਦੀਦਾ ਨਾਮ" ਦੇ ਅੱਗੇ ਮੌਜੂਦ ਨੀਲੀ ਐਡਿਟ ਪੈਨਸਿਲ 'ਤੇ ਕਲਿੱਕ ਕਰੋ। ਆਪਣੇ ਚੁਣੇ ਹੋਏ/ਪਸੰਦੀਦਾ ਨਾਮ ਨੂੰ ਅੱਪਡੇਟ ਕਰਨ ਤੋਂ ਬਾਅਦ, "ਸੇਵ ਕਰੋ" 'ਤੇ ਕਲਿੱਕ ਕਰੋ।



        


ਜੇ ਤੁਹਾਨੂੰ ਆਪਣਾ ਨਾਮ ਅੱਪਡੇਟ ਕਰਨ ਲਈ ਵਾਧੂ ਮਦਦ ਦੀ ਲੋੜ ਹੈ, ਤਾਂ ਕਿਰਪਾ ਕਰਕੇ ਇੱਕ ਟਿਕਟ ਜਮ੍ਹਾਂ ਕਰੋ 


ਡੈਸਕਟਾਪ ਤੋਂ ਐਕਸੈਸ:


ਆਪਣਾ ਪਸੰਦੀਦਾ ਨਾਮ ਬਦਲਣ ਲਈ ADP ਵਿੱਚ ਲੌਗਇਨ ਕਰੋ (https://workforcenow.adp.com) ਅਤੇ "ਮੈਂ" > "ਮੇਰੀ ਜਾਣਕਾਰੀ" > "ਪ੍ਰੋਫਾਈਲ" 'ਤੇ ਕਲਿੱਕ ਕਰੋ



ਇਸ ਤੋਂ ਬਾਅਦ ਨੀਲੇ ਹੈਡਰ ਵਿੱਚ ਮੌਜੂਦ ਸਫੈਦ ਐਡਿਟ ਪੈਨਸਿਲ 'ਤੇ ਕਲਿੱਕ ਕਰੋ।


ਫਿਰ ਤੁਸੀਂ ਆਪਣੇ ਪਸੰਦੀਦਾ ਜਾਂ ਚੁਣੇ ਹੋਏ ਨਾਮ ਨੂੰ ਅੱਪਡੇਟ ਕਰ ਸਕਦੇ ਹੋ। ਅੱਪਡੇਟ ਕਰਨ ਤੋਂ ਬਾਅਦ, "ਸੇਵ ਕਰੋ" 'ਤੇ ਕਲਿੱਕ ਕਰੋ



ਜੇ ਤੁਹਾਨੂੰ ਆਪਣਾ ਨਾਮ ਅੱਪਡੇਟ ਕਰਨ ਲਈ ਵਾਧੂ ਮਦਦ ਦੀ ਲੋੜ ਹੈ, ਤਾਂ ਕਿਰਪਾ ਕਰਕੇ ਇੱਕ ਟਿਕਟ ਜਮ੍ਹਾਂ ਕਰੋ 

Was this article helpful?

That’s Great!

Thank you for your feedback

Sorry! We couldn't be helpful

Thank you for your feedback

Let us know how can we improve this article!

Select at least one of the reasons
CAPTCHA verification is required.

Feedback sent

We appreciate your effort and will try to fix the article